
ਨਵੀਂ ਦਿੱਲੀ :- ਮੁੱਖ ਮੰਤਰੀ ਰੇਖਾ ਗੁਪਤਾ ਨੇ ਐਲਾਨ ਕੀਤਾ ਹੈ ਕਿ ਹਰ ਹਫਤੇ ਦੋ ਦਿਨ ਵਰਕ ਫਰੋਮ ਹੋਮ ਸਰਕਾਰੀ ਦਫਤਰਾਂ ਦੇ ਮੁਲਾਜ਼ਮ ਕਰਨਗੇ।
ਉਹਨਾਂ ਕਿਹਾ ਕਿ ਦਿੱਲੀ ਵਾਸੀਆਂ ਤੋਂ ਸਹਿਯੋਗ ਮੰਗਿਆ ਹੈ। ਇਸ ਮੌਕੇ ਮੁੱਖ ਮੰਤਰੀ ਰੇਖਾ ਗੁਪਤਾ ਨੇ ਇਹ ਵੀ ਹੁਕਮ ਜਾਰੀ ਕੀਤੇ ਹਨ ਕਿ ਸਰਕਾਰੀ ਅਧਿਕਾਰੀ ਇੱਕ ਸਾਲ ਲਈ ਵਿਦੇਸ਼ ਨਹੀਂ ਜਾਣਗੇ । ਇਸ ਮੌਕੇ ਉਹਨਾਂ ਦਿੱਲੀ ਚ ਵਿਚ ਹਰ ਸੋਮਵਾਰ ਮੈਟਰੋ ਡੇਅ ਹੋਵੇਗਾ , ਇਸ ਦਿਨ ਕੋਈ ਵੀ ਦਿੱਲੀ ਵਾਸੀ ਵਹੀਕਲ ਨਹੀਂ ਚਲਾਏਗਾ ਨੋ ਵਹੀਕਲ ਡੇਅ ਹੋਵੇਗਾ । ਮੁੱਖ ਮੰਤਰੀ ਨੇ ਸੂਬੇ ਦੇ ਤਿੰਨ ਮਹੀਨਿਆਂ ਲਈ ਸਾਰੇ ਸਰਕਾਰੀ ਇਵੈਂਟ ਰੱਦ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ।
Social Plugin